ਲਓ ਜੀ
ਬੱਬੂ ਮਾਨ ਆ ਰਿਹਾ ਸਾਡੇ ਸ਼ਹਿਰ ਚ
ਬਹੁਤ ਲੰਬਾ ਸਫਰ ਹੈ ਇਸ ਗਾਇਕ ਦਾ ਗਾਇਕੀ ਦੇ ਖੇਤਰ ਵਿਚ
ਐਡੀਲੇਡ ਦੇ ਦਰਸ਼ਕਾਂ ਅਤੇ ਸਪੌਸਰਾਂ ਵਲੋਂ ਮਿਲ ਰਹੇ ਸਹਿਯੋਗ ਕਰਕੇ, ਪਿੰਡ ਕਹਿਕੇ ਭੰਡੇ ਜਾਦੇ ਇਸ ਸਹਿਰ ਵਿਚ ਵੀ ਵੱਡੇ ਵੱਡੇ ਸ਼ੋ ਇਕ ਖੜੋਤ ਤੋਂ ਬਆਦ ਸ਼ੁਰੂ ਹੋ ਰਹੇ ਹਨ, ਆਓ ਸਾਰੇ ਰਲ੍ਹਕੇ ਇਹਨਾਂ ਪ੍ਰੋਗਰਾਮਾਂ ਦੀ ਸ਼ੋਭਾ ਬਣੀਏ ਅਤੇ ਆਪਣੇ ਜਾਣਨ ਵਾਲਿਆਂ ਨੂੰ ਬਣਾਈਏ ।